ਤੁਂ ਮਜਾਕੀ ਉਡਾਗੀ ਪੀਆਰਾਦਾ ਏਕ ਪਲ ਵੀਚ ਪੀਆਰ ਫਨਾ ਹੋਯਾ
ਇਕ ਰਾਦ ਬਣਾ ਗੈ ਜੀਦਗੀ ਨੂ ਮੇਰਾ ਦੁਖ ਨਾ ਮੇਰਥੋ ਲੁਕਾ ਹੋਯਾ
ਗਲ ਏਥੇ ਆਕੇ ਮੁਕਦੀ ਏ ਮੇਰਥੋ ਇਸ਼ਿਕ ਨੀ ਮੇਰਥੋ ਗਨਾ ਹੋਯਾ
ਗਲ ਏਥੇ ਆਕੇ ਮੁਕਦੀ ਏ ਮੇਰਥੋ ਇਸ਼ਿਕ ਨੀ ਮੇਰਥੋ ਗਨਾ ਹੋਯਾ
ਰਂਗ ਗੋਰਾ ਛੂਠ ਦਾ ਪੇਟਾਰਾ ਸੀ ਚਂਦਰੇ ਦੀਲ ਨੂਂ ਨਾ ਸਮਜਾ ਹੋਯਾ
ਰਬ ਛਾਡ਼ਕੇ ਤੇਨੂ ਰਬ ਮਨਿਆ ਮੇਰਾ ਰਬ ਵੀ ਮੇਥੋ ਖਫਾ ਹੋਯਾ
ਰਬ ਮਨਿਆ ਮੇਰਾ ਰਬ ਵੀ ਮੇਥੋ ਖਫਾ ਹੋਯਾ
ਰਬ ਮਨਿਆ ਮੇਰਾ ਰਬ ਵੀ ਮੇਥੋ ਖਾਫਾ ਹੋਯਾ
ਰਬ ਮੇਥੋ ਖਾਫਾ ਹੋਯਾ
ਹੋਣੇ ਯਾਰ ਬਣਾ ਲੇਆ ਰਾਹਨੂ ਤੇ ਮੰਜਲ ਨਾਲ ਨੇ ਕਾ ਹੋਯਾ
ਏਹੇ ਯਾਦ ਹਮੇਸ਼ਾ ਰਖਾਗਾ ਏਹੇ ਯਾਦ ਹਮੇਸ਼ਾ ਰਖਾਗਾ ਇਕ ਵਾਰ ਸੀ ਨੇ ਭੋਗਨਾ ਹੋਯਾ
ਏਹੇ ਯਾਦ ਹਮੇਸ਼ਾ ਰਖਾਗਾ ਇਕ ਵਾਰ ਸੀ ਨੇ ਭੋਗਨਾ ਹੋਯਾ
ਏਹੇ ਯਾਦ ਹਮੇਸ਼ਾ ਰਖਾਗਾ ਇਕ ਵਾਰ ਹੋਯਾ