
Song
Hukam
Masti Mayia Di

0
Play
Lyrics
Uploaded by86_15635588878_1671185229650
ਮੇਰੀ ਮਾਂ ਤੂ ਹੋਂ ਇਕ ਸਾਰਾ ਮੇਰਾ
ਮੈ ਹੋਰ ਕੀਸੇ ਤੋਂ ਕੀ ਲੇਨਾ
ਦਰ ਤੇਰੇ ਤੇ ਆਯਾ ਮੇਰੀ ਮਾਂ
ਤੇਰਾ ਰਜ ਰਜ ਦਰਸਣ ਕਰ ਲੇਨਾ
ਬੁਹੇ ਖੋਲ ਦੇ ਮਂਦਿਰਾਂ ਦੇ ਆਜ ਦਾਤੀਏ
ਪਗਤ ਖਾਲ ਦੇ ਮਂਦਿਰਾਂ ਦੇ ਆਜ ਦਾਤੀਏ
ਮੱਡਾ ਦਵਾਰੇ ਤੇਰੇ ਮੇਰੇ ਸੀਰਤੇ ਹਤ ਰਕ ਮੈਯਾ
ਤੁਸੀ ਦੁਖ ਹਰ ਲਵੋ ਮੇਰੇ
ਏ ਮਸਤੀ ਮੈਯਾ ਦੀ ਕਰਮਾ ਨਾ ਚਡਦੀ ਏ
ਓ ਦਾ ਦੁਨੀਆ ਕੀ ਕਰ ਲੋ ਜੀਦ ਹਤ ਮਾ ਵਡਦੀ ਏ
ਏ ਮਸਤੀ ਮੈਯਾ ਦੀ ਕਰਮਾ ਨਾ ਚਡਦੀ ਏ
ਏ ਮਸਤੀ ਮੈਯਾ ਦੀ ਕਰਮਾ ਨਾ ਚਡਦੀ ਏ
ਜੋਰਾ ਬਵਨਾ ਨੁ ਜਾਂਦੇ ਓ ਨਾ ਨੁ ਕਰਾ ਸਜਦਾ
ਤੇਰੇ ਦਰ ਬੀਨਾ ਮੇਰੀ ਮਾ ਦੀਲ ਹਾਰ ਕੀ ਤੇ ਨੀ ਲਗਦਾ
ਜੀਦ ਹਤ ਮੈਯਾ ਦੀ ਏ ਗਲ ਕੀ ਤੇ ਨਾ ਅਡ਼ਦੀ ਏ
ਏ ਮਸਤੀ ਮੈਯਾ ਦੀ ਕਰਮਾ ਨਾ ਚਡਦੀ ਏ
ਬਾਰੀ ਬਰਸੀ ਕਟਨ ਗਿਆ ਸੀ ਕਟਕੇ ਲੇਆਂਦਾ ਚੂਡਾ
ਨੀ ਮਾ ਤੇਰੀ ਚੁਣੀਆਂ ਦਾ ਰਂਗ ਲਾਲ ਲਾਲ ਹੈ ਗੂਡਾ
ਜੋ ਲਾਲ ਲਾਲ ਮਾ ਚੁਣੀਆਂ ਦੇ ਵੀਚ ਜਡੇ ਸਿਤਾਰੇ ਨੇ
ਜੋ ਲਾਲ ਲਾਲ ਮਾ ਚੁਣੀਆਂ ਦੇ ਵੀਚ ਜਡੇ ਸਿਤਾਰੇ ਨੇ
ਏਦੇ ਬੀਚ ਕੋਈ ਸਕ ਨੀ ਸਬ ਨਾਨੂ ਪਿਆਰੇ ਨੇ
ਓਦੀ ਬਦਲ ਜਾਵੇ ਜੀਂਦਗੀ ਜੀਦ ਹਤ ਮਾ ਭਡਦੀ ਏ
ਏ ਮੱਸਤੀ ਮੈਯਾ ਦੀ ਕਰਮਾ ਨਾ ਚਡਦੀ ਏ
ਮੈ ਹੋਰ ਕੀਸੇ ਤੋਂ ਕੀ ਲੇਨਾ
ਦਰ ਤੇਰੇ ਤੇ ਆਯਾ ਮੇਰੀ ਮਾਂ
ਤੇਰਾ ਰਜ ਰਜ ਦਰਸਣ ਕਰ ਲੇਨਾ
ਬੁਹੇ ਖੋਲ ਦੇ ਮਂਦਿਰਾਂ ਦੇ ਆਜ ਦਾਤੀਏ
ਪਗਤ ਖਾਲ ਦੇ ਮਂਦਿਰਾਂ ਦੇ ਆਜ ਦਾਤੀਏ
ਮੱਡਾ ਦਵਾਰੇ ਤੇਰੇ ਮੇਰੇ ਸੀਰਤੇ ਹਤ ਰਕ ਮੈਯਾ
ਤੁਸੀ ਦੁਖ ਹਰ ਲਵੋ ਮੇਰੇ
ਏ ਮਸਤੀ ਮੈਯਾ ਦੀ ਕਰਮਾ ਨਾ ਚਡਦੀ ਏ
ਓ ਦਾ ਦੁਨੀਆ ਕੀ ਕਰ ਲੋ ਜੀਦ ਹਤ ਮਾ ਵਡਦੀ ਏ
ਏ ਮਸਤੀ ਮੈਯਾ ਦੀ ਕਰਮਾ ਨਾ ਚਡਦੀ ਏ
ਏ ਮਸਤੀ ਮੈਯਾ ਦੀ ਕਰਮਾ ਨਾ ਚਡਦੀ ਏ
ਜੋਰਾ ਬਵਨਾ ਨੁ ਜਾਂਦੇ ਓ ਨਾ ਨੁ ਕਰਾ ਸਜਦਾ
ਤੇਰੇ ਦਰ ਬੀਨਾ ਮੇਰੀ ਮਾ ਦੀਲ ਹਾਰ ਕੀ ਤੇ ਨੀ ਲਗਦਾ
ਜੀਦ ਹਤ ਮੈਯਾ ਦੀ ਏ ਗਲ ਕੀ ਤੇ ਨਾ ਅਡ਼ਦੀ ਏ
ਏ ਮਸਤੀ ਮੈਯਾ ਦੀ ਕਰਮਾ ਨਾ ਚਡਦੀ ਏ
ਬਾਰੀ ਬਰਸੀ ਕਟਨ ਗਿਆ ਸੀ ਕਟਕੇ ਲੇਆਂਦਾ ਚੂਡਾ
ਨੀ ਮਾ ਤੇਰੀ ਚੁਣੀਆਂ ਦਾ ਰਂਗ ਲਾਲ ਲਾਲ ਹੈ ਗੂਡਾ
ਜੋ ਲਾਲ ਲਾਲ ਮਾ ਚੁਣੀਆਂ ਦੇ ਵੀਚ ਜਡੇ ਸਿਤਾਰੇ ਨੇ
ਜੋ ਲਾਲ ਲਾਲ ਮਾ ਚੁਣੀਆਂ ਦੇ ਵੀਚ ਜਡੇ ਸਿਤਾਰੇ ਨੇ
ਏਦੇ ਬੀਚ ਕੋਈ ਸਕ ਨੀ ਸਬ ਨਾਨੂ ਪਿਆਰੇ ਨੇ
ਓਦੀ ਬਦਲ ਜਾਵੇ ਜੀਂਦਗੀ ਜੀਦ ਹਤ ਮਾ ਭਡਦੀ ਏ
ਏ ਮੱਸਤੀ ਮੈਯਾ ਦੀ ਕਰਮਾ ਨਾ ਚਡਦੀ ਏ
Show more
Artist

Hukam0 followers
Follow
Popular songs by Hukam

Zoraki

02:29

Fade Low

02:48

Kharche

02:21

Thanda Burj

02:41

Number Jattiye

02:02

Jutti

02:23

EYES ON YOU

03:16

A1D1

02:44

Waheguru Simran

59:05

Om Jai Jagdish Hare Aarti

05:18
Popular Albums by Hukam

ZORAKI
Zaffar Chauhan
, Hukam

EYES ON YOU
Hukam

A1D1
Jaw
, Hukam

Waheguru Simran
Hukam

Jai Ambey Gauri Aarti
Hukam

Om Jai Jagdish Hare Aarti
Hukam

BAJRANG BAN (LO-FI)
Hukam

Mool Mantar Jaap ( Slow - Reverbed )
Hukam

Japji Sahib (Lo-fi)
Hukam

Mool Mantar Jaap ( Fast )
Hukam

Uploaded byWARNER RECORDED MUSIC