ਮਾ ਏਨੀ ਮੈ ਕੀਨੂ ਆਖਾਂ ਹੋ ਦਰਦ ਵੀ ਛੋਡੇ ਦਾ ਹਾਲ ਨੀ
ਮਾ ਏਨੀ ਮੈ ਕੀਨੂ ਆਖਾਂ ਹੋ ਦਰਦ ਵੀ ਛੋਡੇ ਦਾ ਹਾਲ ਨੀ
ਮਾ ਏਨੀ ਮੈ ਕੀਨੂ ਆਖਾਂ
ਦੁਖਾਂ ਦੀ ਰਾਟੀ ਸੋਲਾਹ ਦਾ ਸਾਲਣ
ਦੁਖਾਂ ਦੀ ਰਾਟੀ ਸੋਲਾਹ ਦਾ ਸਾਲਣ
ਆਖਾਂ
ਆਂਖੀ ਦਾ ਬਾਲਣ ਬਾਲੇ ਨੀ
ਮਾਈ ਨੀ ਮੈ ਕੀਨੂ ਅਖਾਂ ਹੋ ਦਰਦ ਵੀ ਛੋਡੇ ਦਾ ਹਾਲੇ ਨੀ
ਮਾਈ ਨੀ ਮੈ ਕੀਨੂ ਅਖਾਂ ਹੋ ਦਰਦ ਵੀ ਛੋਡੇ ਨੀ
ਮਾਈ ਨੀ ਮੈ ਕੀਨੂ ਅਖਾਂ ਹੋ ਦਰਦ ਵੀ ਛੋਡੇ ਦਾ ਹਾਲੇ ਨੀ
ਮਾਈ ਨੀ ਮੈ ਕੀਨੂ ਅਖਾਂ
ਜੁਂਗਲ ਦਾ ਖੋਲਾਂ ਤੇ ਖੋਲਾਲੇ ਨੀ
ਜੁਂਗਲ ਬੇਲੇ ਢੋਂਡ ਫੀਰਾਂ ਮੈ
ਜੁਂਗਲ ਬੇਲੇ ਢੋਂਡ ਫੀਰਾਂ ਮੈ
ਕੀਦਰ ਨਾ ਮੀਲੇ ਲਾਲੇ ਨੀ
ਲਾਲੇ ਨੀ
ਮਾਇ ਨੀ ਮੈ ਕੀਨੂ ਆਖਾ ਹੁਦਰ ਦੇ ਵੀ ਛੋਡੇ ਦਾ ਗਾਲ ਨੀ
ਮਾਇ ਨੀ ਮੈ ਕੀਨੂ ਆਖਾ
ਖੁਸੇਨ ਨਾ ਕਵੇ ਖੁਸੇਨ ਫ਼ਕੀਰ ਨੀ ਮਾਨਾ
ਕਵੇ ਖੁਸੇਨ ਫ਼ਕੀਰ ਨੀ ਮਾਨਾ
ਵੇਖੀ ਨੀ ਮਾਨਾ ਦਾ ਹਾਲ ਨੀ
ਮਾਇ ਨੀ ਮੈ ਕੀਨੂ ਆਖਾ
ਹੁਦਰ ਦੇ ਵੀ ਛੋਡੇ ਦਾ ਹਾਲ ਨੀ
ਮਾਇ ਨੀ ਮੈ ਕੀਨੂ ਆਖਾ
ਮੈ ਬਦਲ ਗੇਆ ਮਾ ਰੋਟੀ ਠਣਡੀ ਖਾ ਲੇ ਨਾ ਮਾ ਕਪਡੇ ਮੈ ਲੇ ਪਾ ਲੇ ਨਾ ਮਾ
ਹੁਣ ਕੀਸੇ ਨੂ ਕੁਝ ਨੀ ਦੱਸਦਾ ਹਰ ਵੇਲੇ ਮੈ ਰੇਂਦਾ ਹੱਸਦਾ
ਅਂਦਰ ਕੋਈ ਨਾ ਚਾਤੀ ਪਾਵੇ ਤੇਰਾ ਗਮ ਮਨੂ ਖਾਈ ਜਾਵੇ